ਸਭ Quotes

1000+ quotes ਇੱਕੇ ਜਗਾ। Copy ਕਰੋ, download ਕਰੋ, ਜਾ share ਕਰੋ। ਹਰ mood, ਹਰ moment ਲਈ ਕੁਝ ਨਾ ਕੁਝ ਹੈ।

ਪ੍ਰੇਰਣਾ

7 quotes

✨ ਮੰਨਿਆ ਕਿ ਮੰਜ਼ਿਲਾਂ ਵੱਡੀਆਂ ਨੇ, ਸਰ ਨਹੀਂ ਹੋਣੀਆਂ - ਪਰ ਜਫ਼ਾ ਨਾਲ ਇਹਨਾਂ ਦੇ - ਜ਼ਿੰਦਗੀ ਦੀ ਸ਼ਾਮ ਤੱਕ ਜੱਗ ਵੇਖੇਗਾ

Sandhu
Copy

✨ ਝੁਕਾਉਣਾ ਵੀ ਉਹਨੂੰ ਹੀ ਆਉਂਦਾ ਆ - ਜਿਹੜਾ ਕਦੀ ਆਪ ਝੁਕਿਆ ਹੋਵੇ

Sandhu
Copy

✨ ਛਾਂਟਣਾ ਸਿੱਖੋ, ਕਿਹੜਾ ਕੰਮ ਪਹਿਲਾਂ ਕਰਨਾ ਤੇ ਕਿਹੜਾ ਬਾਅਦ ਚ - ਸੱਚੀ ਭੱਜ ਦੌੜ ਮੁੱਕ ਜਾਵੇਗੀ।

Sandhu
Copy

✨ ਗ਼ਲਤੀਆਂ ਸਿੱਖਣ ਵੇਲੇ ਹੋ ਜਾਂਦੀਆਂ ਨੇ, ਅਤੇ ਗਲਤੀ ਨਾ ਕਰਨ ਦਾ ਡਰ - ਸਿੱਖਣ ਤੋਂ ਰੋਕਦਾ ਹੈ

Sandhu
Copy

✨ ਕਹਿੰਦਾ ਹਾਰ ਗਿਆ ਐਂ - ਆਖਿਆ ਜਿੱਤ ਜਾਂਦਾ ਤਾਂ ਹਾਰ ਜਾਂਦਾ

Sandhu
Copy

✨ ਕਹਿੰਦਾ - ਰੱਬ ਉਹ ਲਿਖਦਾ ਆ ਜੋ ਮੈ ਸੋਚਦਾ ਹਾਂ - ਆਖਦਾ - ਸਿੱਧਾ ਕਹਿ ਮਿਹਨਤੀ ਹਾਂ

Sandhu
Copy

✨ Creative ਹੋਣ ਲਈ ਯੂਰਪ ਵਿੱਚ ਪੈਦਾ ਹੋਣ ਦੀ ਨਹੀਂ , ਬੱਸ ਆਪਣੇ ਆਪ ਨੂੰ ਪਛਾਣਨ ਦੀ ਲੋੜ ਆ

Sandhu
Copy

ਜੀਵਨ

7 quotes

✨ ਜਿਉਂਦੇ ਹੀ ਝੁਕਦੇ ਹੁੰਦੇ ਨੇ, ਮੁਰਦੇ ਤਾਂ ਸਗੋਂ ਹੋਰ ਆਕੜ ਜਾਂਦੇ ਨੇ

Copy

✨ ਸਮਾਂ ਹੀ ਸਭ ਤੋ ਕੀਮਤੀ ਹੈ, ਸਭ ਤੋ ਕੀਮਤੀ ਹੈ, ਜਿਨ੍ਹਾਂ ਸੋਚ ਸਕਦੇ ਹੋ, ਉਸ ਤੋ ਵੀ ਜ਼ਿਆਦਾ ਕੀਮਤੀ - ਬੱਸ

Sandhu
Copy

✨ ਕੁੱਟ ਖਾਣ ਨਾਲ ਤਾਂ ਫਿਰ ਬਦਮਾਸ਼ ਹੀ ਬਣਿਆ ਜਾ ਸਕਦਾ - ਸੱਟ ਜਰਾ ਡੂੰਘੀ ਮਾਰ ਵਿਦਵਾਨ ਬਣ ਸਕਾਂ

Sandhu
Copy

✨ ਅੰਤ ਨਿਭਣਾ ਫਿਰ ਸਰੀਰ ਨੇ ਹੀ ਆ, ਤੇ ਸਰੀਰ ਲਈ ਅੱਜ ਸਮਾਂ ਨਹੀਂ

Sandhu
Copy

✨ ਸਮਾਂ ਦੀ ਬਰਬਾਦੀ ਤੋ ਵੱਡੀ ਕੋਈ ਬਰਬਾਦੀ ਨਹੀਂ ਕੀਤੀ ਜਾ ਸਕਦੀ

Sandhu
Copy

✨ ਕਿੰਨੇ ਆਖਣਾ ਸੀ ਚਾਨਣ ਆ, ਜੇ ਹਨੇਰਾ ਨਾਂ ਹੁੰਦਾ, ਦੁੱਖ ਹੈ ਤਾਂ ਸੁੱਖ ਹੈ ਨਹੀਂ ਤਾਂ ਸਭ ਕੁੱਝ ਹਵਾ ਆ, ਉੱਡੀ ਚੱਲ।

Copy

✨ ਸਿਖਾਉਂਦੀਆਂ ਮੁਸੀਬਤਾਂ ਹੀ ਨੇ, ਨਹੀਂ ਤੇ - ਅੱਜ ਵੀ ਆਦੀ ਮਾਨਵ ਵਾਂਗ ਸ਼ਿਕਾਰ ਹੀ ਕਰ ਰਹੇ ਹੁੰਦੇ

Sandhu
Copy

ਰਿਸ਼ਤੇ

1 quotes

✨ ਲੰਘਦੀ ਜਾਂਦੀ ਜ਼ਿੰਦਗੀ ਵਿੱਚ ਰਿਸ਼ਤੇ ਨੂੰ ਨਿਭਾਉਣਾ ਆ ਗਿਆ ਤੇ ਡਿੱਗੇ ਨੂੰ ਉਠਾਉਣਾ ਆ ਗਿਆ

Sandhu
Copy

ਹਾਸਾ

1 quotes

✨ ਕਹਿੰਦੇ ਸੀ ਮੂਰਖ ਆ ਪੜਦਾ ਰਹਿੰਦਾ ਸਦਾ - ਹੁਣ ਕਹਿੰਦੇ ਸਾਹਿਬ ਬਹਾਦਰ ਦੇ ਜਮਾਤੀ ਹਾਂ ਅਸੀਂ

Sandhu
Copy

ਸੋਚ

13 quotes

✨ ਗਿਆਨ ਲੈਣਾ ਤਾਂ ਸੌਖਾ ਏ ਪਰ ਗਿਆਨ ਲੈ ਕੇ ਉਸ ਤੇ ਅਮਲ ਕਰਨਾ ਬਹੁਤ ਔਖਾ ਆ

Sandhu
Copy

✨ ਸ਼ੇਰ - ਸ਼ੇਰਾਂ ਦੀ ਸੰਗਤ ਕਰਦੇ ਨੇ - ਤੇ ਕੁੱਤੇ ਕੁੱਤਿਆਂ ਦੀ - ਸ਼ੇਰ ਕੁੱਤੇ ਦੀ ਦੋਸਤੀ ਨਹੀਂ ਹੋ ਸਕਦੀ

Sandhu
Copy

✨ ਕੀ ਫ਼ਾਇਦਾ ਸਾਰੀ ਦੁਨੀਆ ਜਾਣਨ ਦਾ, ਜਦ ਆਪਣੇ ਬਾਰੇ ਕੁਝ ਪਤਾ ਨਹੀਂ

Sandhu
Copy

✨ ਜੋ ਵੰਡਿਆ - ਵਰਤਿਆ ਨਾਂ ਜਾਵੇ, ਕੋਈ.ਫ਼ਾਇਦਾ ਨਹੀਂ ਉਸ ਗਿਆਨ ਦਾ

Sandhu
Copy

✨ ਦੂਜਿਆਂ ਵਿੱਚ ਛੁਪੇ ਗੁਣਾਂ ਨੂੰ ਮਾਪ ਲੈਣ ਤੋ ਵੱਡੀ ਕੋਈ ਕਲਾ ਨਹੀਂ ਆ - ਔਗੁਣ ਤਾਂ ਸਾਰੇ ਜਾਣ ਲੈਂਦੇ ਨੇ

Sandhu
Copy

✨ ਜੇਕਰ ਨੀਅਤ ਵਿੱਚ ਕੋਈ ਖੋਟ ਨਹੀਂ - ਫਿਰ ਰਹਿਮਤਾਂ ਦੀ ਵੀ ਕੋਈ ਤੋਟ ਨਹੀਂ - ਤੁਰੀ ਚੱਲ

Sandhu
Copy

✨ ਪਰਖ ਦੀਆਂ ਘੜੀਆਂ ਨੇ ਹੀ ਘੜਿਆ ਆ - ਇਮਤਿਹਾਨ ਇਕੱਲੇ ਸਰੀਰ ਦਾ ਨਹੀਂ - ਸੋਚਣ ਸ਼ਕਤੀ ਦਾ ਵੀ ਦਿੱਤਾ ਆ

Sandhu
Copy

✨ ਹੀਰਿਆਂ ਨੂੰ ਕੀ ਲੋੜ ਆ ਹੋਰਾਂ ਨਾਲ ਯਾਰੀ ਲਾਉਣ ਦੀ, ਜਦ ਹੀਰੇ ਨੂੰ ਹੀਰਾ ਹੀ ਤਰਾਸ਼ਦਾ ਹੈ

Sandhu
Copy

✨ ਕਹਿੰਦਾ - ਸਮਝਾਉਣ ਵਾਲੇ ਦੀ ਨੀਅਤ ਸਵਾਲੀਆ ਆ। ਕਿਵੇਂ ? ਕਹਿੰਦਾ - ਕਦੇ ਝਿੜਕਿਆ ਨਹੀਂ

Sandhu
Copy

✨ ਫ਼ਰਕ ਆ ਧੰਨਵਾਦ ਕਰਨ ਵਿੱਚ ਵੀ, ਦਿਲੋਂ ਕੀਤਾ ਅੱਖਾਂ ਚੋ ਝਲਕਦਾ ਆ

Sandhu
Copy

✨ ਵਿਰੋਧ ਵਿਦਵਾਨਾਂ ਦਾ ਹੀ ਹੁੰਦਾ ਆ, ਜਿਨ੍ਹਾਂ ਕੁਝ ਕੀਤਾ ਨਹੀਂ ਉਹਦਾ ਵਿਰੋਧ ਵੀ ਕਾਹਦਾ

Sandhu
Copy

✨ ਜ਼ਖ਼ਮਾਂ ਦੇ ਨਿਸ਼ਾਨ ਤਾਂ ਮਿਟ ਜਾਣਗੇ ਪਰ ਤਜਰਬੇ ਪੀੜੀਆਂ ਯਾਦ ਰੱਖਣਗੀਆਂ

Sandhu
Copy

✨ ਬਹਿਸ ਕਰਨ ਵਾਲੇ ਦੀ ਚੁੱਪ ਨਾਲ ਨਹੀਂ ਬਣਦੀ, ਪਤਾ ਕਿਉਂ - ਬਹਿਸ ਕਰਕੇ ਵੀ ਚੁੱਪ ਤੋ ਹਮੇਸ਼ਾ ਹਾਰ ਜਾਂਦਾ ਆ

Sandhu
Copy

ਹੌਸਲਾ

8 quotes

✨ ਫ਼ੈਸਲਾ ਲੈਣਾ - ਉਸ ਪੈਟਰੋਲ ਪੰਪ ਤੇ ਤੇਲ ਪਾਉਣ ਵਾਲੇ ਵਾਂਗੂੰ ਲੈ - ਜਿਹਦੇ ਵਾਰਿਸ ਅੱਜ ਹਜ਼ਾਰਾ ਪੰਪਾਂ ਦੇ ਮਾਲਕ ਨੇ

Sandhu
Copy

✨ ਸਹਾਰੇ ਭਾਲਦਾ ਭਾਲਦਾ ਹੰਭ ਜਾਏਂਗਾ, ਮੰਜ਼ਿਲਾਂ ਸਰ ਨਹੀਂ ਹੋਣੀਆਂ, ਉੱਠ ਤੇ ਨੱਸ ਜਾ ਡਰੀਮ ਵਲ

Sandhu
Copy

✨ ਸਫਲ ਹੋਣਾ ਅਲੱਗ ਮੁੱਦਾ ਆ, ਸਫਲ ਹੋਣਾ ਮਹਿਸੂਸ ਕਰਨਾ ਅਲੱਗ

Copy

✨ ਮੌਕਾ ਮੌਕਾ ਕਰਨ ਵਾਲੇ ਨਹੀਂ, ਕਿਸਾਨ ਆ ਤਾਂ ਖ਼ੁਦ ਰਾਹ ਬਣਾ - ਮੌਕੇ ਆਪ ਆਉਣਗੇ

Sandhu
Copy

✨ ਸ਼ਾਂਤੀ ਨਾਲ ਸਰ ਕੀਤੀ ਮੰਜ਼ਿਲ ਦਾ ਸ਼ੋਰ, ਫਿਰ ਇਲਾਕਾ ਸੁਣਦਾ ਆ

Sandhu
Copy

✨ ਡਰਨਗੇ ਉਹ ਜਿਨ੍ਹਾਂ ਸਦਾ ਰਹਿਣਾ ਦੁਨੀਆ ਤੇ, ਸਾਡਾ ਦਾਨੀ ਪਾਣੀ ਥਿਊਰੀ ਤੇ ਪੂਰਾ ਵਿਸ਼ਵਾਸ ਆ

Sandhu
Copy

✨ ਅਜੇ ਤਾਂ ਸਮੁੰਦਰ ਹੀ ਪਾਰ ਕੀਤੇ ਆ, ਮੰਜ਼ਿਲ ਤਾਂ ਤਾਰਿਆਂ ਤੱਕ ਆ

Sandhu
Copy

✨ ਗੁਆ ਕੇ ਹਾਸਲ ਕਰਨ ਦਾ ਸਵਾਦ ਵੀ ਵੱਖਰਾ ਆ, ਜਿਹੜਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ

Sandhu
Copy

ਘੈਂਟ

69 quotes

🦁 ਮਿੱਟੀ ਪੰਜਾਬ ਦੀ, ਸੋਚ ਅੰਬਰਾਂ ਜਿੱਡੀ

Sandhu
Copy

🦁 ਰੱਬ ਦਾ ਸ਼ੁਕਰ ਤੇ ਮਿਹਨਤ ਆਪਣੀ

Sandhu
Copy

🦁 ਨੀਅਤ ਸਾਫ਼ ਰੱਖ, ਬਾਕੀ ਰੱਬ ਸੰਭਾਲੂ

Sandhu
Copy

🦁 ਦਿਲ ਤਾਂ ਸ਼ੇਰ ਦਾ ਪਰ ਚਿਹਰੇ ਤੋਂ ਪਤਾ ਨੀ ਲੱਗਦਾ

Sandhu
Copy

🦁 ਸੁਪਨੇ ਉਹ ਵੇਖ ਜੋ ਸੌਣ ਨਾ ਦੇਣ

Sandhu
Copy

🦁 ਅਸੂਲ ਪੱਕੇ ਆ, ਲੋਕ ਬਦਲ ਜਾਂਦੇ ਨੇ

Sandhu
Copy

🦁 ਮੰਜ਼ਿਲ ਦੂਰ ਐ ਪਰ ਪੈਰ ਰੁਕੇ ਨਹੀਂ ਅਜੇ

Sandhu
Copy

🦁 ਰੌਲਾ ਘੱਟ, ਕੰਮ ਜ਼ਿਆਦਾ — ਬੱਸ ਏਹੀ formula ਆ

Sandhu
Copy

🦁 ਰਹਿਣਾ ਸਾਦਾ, ਸੋਚ ਅਮੀਰਾਂ ਵਾਲੀ

Sandhu
Copy

🦁 ਜਿੱਥੇ ਮਨ ਲੱਗੇ ਉੱਥੇ ਰਹਿ ਲੈ, ਸੁਕੂਨ ਆਪੇ ਆ ਜੂ

Sandhu
Copy

🦁 ਜੜ੍ਹਾਂ ਪਿੰਡ ਦੀਆਂ, ਖ਼ਿਆਲ ਸ਼ਹਿਰ ਵਾਲੇ

Sandhu
Copy

🦁 ਖ਼ੂਨ ਪੰਜਾਬੀ, ਜ਼ਿੱਦ ਦੇਸੀ

Sandhu
Copy

🦁 ਆਪਣੀ ਧੁਨ ਵਿੱਚ ਰਹਿੰਦਾ, ਕਿਸੇ ਦੀ ਪ੍ਰਵਾਹ ਨੀ

Sandhu
Copy

🦁 ਜ਼ੁਬਾਨ ਤਿੱਖੀ ਜ਼ਰੂਰ ਐ ਪਰ ਦਿਲ ਮਾੜਾ ਨੀ

Sandhu
Copy

🦁 ਮੈਂ ਉਹ ਨੀ ਜੋ ਦਿਸਦਾ, ਮੈਂ ਉਹ ਆਂ ਜੋ ਮਹਿਸੂਸ ਹੁੰਦਾ

Sandhu
Copy

🦁 ਕੰਮ ਬੋਲਣ ਦੇ, ਮੂੰਹ ਬੰਦ ਰੱਖ

Sandhu
Copy

🦁 ਪੰਜਾਬੀ ਜ਼ੁਬਾਨ ਆ, ਸ਼ਾਨ ਕਿਹੜੀ ਘੱਟ

Sandhu
Copy

🦁 ਰੱਬ ਤੇ ਯਕੀਨ ਪੱਕਾ, ਬਾਕੀ ਭੁਲੇਖੇ ਨੇ

Sandhu
Copy

🦁 ਚੁੱਪ ਰਹਿ ਕੇ ਜਿੱਤਾਂ ਬੋਲਦੀਆਂ — ਅਜ਼ਮਾ ਕੇ ਵੇਖ ਲੈ

Sandhu
Copy

🦁 ਸਬਰ ਕਰ ਯਾਰਾ, ਤੇਰਾ ਵੀ ਵਕਤ ਆਊ

Sandhu
Copy

🦁 ਰਾਹ ਔਖੇ ਨੇ ਪਰ ਮੰਜ਼ਿਲ ਸੋਹਣੀ ਲੱਗਦੀ

Sandhu
Copy

🦁 ਲੋਕ ਕੀ ਕਹਿਣਗੇ — ਇਹ ਸੋਚ ਛੱਡ ਦੇ ਪਹਿਲਾਂ

Sandhu
Copy

🦁 ਹੱਕ ਨਾਲ ਜੀਵਾਂਗੇ, ਜ਼ੋਰ ਨਾਲ ਨੀ

Sandhu
Copy

🦁 ਦਿਲ ਵੱਡਾ ਰੱਖੀਂ, ਜ਼ੁਬਾਨ ਮਿੱਠੀ ਰੱਖੀਂ

Sandhu
Copy

🦁 ਅੱਖਾਂ ਵਿੱਚ ਖ਼ੁਆਬ ਨੇ, ਪੈਰ ਜ਼ਮੀਨ ਤੇ

Sandhu
Copy

🦁 ਟੁੱਟ ਕੇ ਜੁੜ ਜਾਣਾ, ਇਹ ਤਾਂ ਪੰਜਾਬੀਅਤ ਆ

Sandhu
Copy

🦁 ਪਹਿਲਾਂ ਆਪਣੇ ਆਪ ਨੂੰ ਬਦਲ, ਦੁਨੀਆ ਆਪੇ ਬਦਲੂ

Sandhu
Copy

🦁 ਬਾਹਰੋਂ ਹਾਸਾ, ਅੰਦਰੋਂ ਤੂਫ਼ਾਨ

Sandhu
Copy

🦁 ਬਾਣੀ ਮਨ ਵਿੱਚ, ਹੌਸਲਾ ਰੂਹ ਵਿੱਚ

Sandhu
Copy

🦁 ਜੋ ਮੇਰਾ ਐ ਉਹ ਮੈਨੂੰ ਮਿਲ ਕੇ ਰਹੂ

Sandhu
Copy

🦁 ਦਿਲ ਪੰਜਾਬੀ ਦਾ, ਅੰਦਾਜ਼ ਦੇਸੀ

Sandhu
Copy

🦁 ਸਿਰ ਉੱਚਾ ਰੱਖ, ਨੀਅਤ ਨੀਵੀਂ

Sandhu
Copy

🦁 ਸੱਚ ਬੋਲ ਤੇ ਨਿਡਰ ਹੋ ਕੇ ਜੀਅ — ਏਹੀ ਅਸੂਲ

Sandhu
Copy

🦁 ਮਿਹਨਤ ਮੇਰਾ ਗਹਿਣਾ ਆ, ਸਬਰ ਮੇਰੀ ਤਾਕਤ

Sandhu
Copy

🦁 ਪੰਜਾਬੀ ਮੁੰਡਾ — ਦਿਲ ਦਾ ਰਾਜਾ

Sandhu
Copy

🦁 ਆਪਣੀ ਮਰਜ਼ੀ ਦਾ ਮਾਲਕ ਆਂ

Sandhu
Copy

🦁 ਸੋਚ ਉੱਚੀ ਪਰ ਜ਼ਮੀਨ ਨਾਲ ਜੁੜੀ

Sandhu
Copy

🦁 ਜ਼ਿੰਦਗੀ ਸਫ਼ਰ ਐ, ਮੰਜ਼ਿਲ ਅਜੇ ਬਹੁਤ ਦੂਰ

Sandhu
Copy

🦁 ਕਿਸਮਤ ਲਿਖ਼ੀ ਜਾਂਦੀ ਐ — ਮਿਹਨਤ ਦੀ ਸਿਆਹੀ ਨਾਲ

Sandhu
Copy

🦁 ਜਿੱਥੇ ਸਿਦਕ ਹੋਵੇ ਉੱਥੇ ਰਾਹ ਬਣ ਜਾਂਦੇ

Sandhu
Copy

🦁 ਸਾਦੇ ਲੋਕ ਆਂ ਪਰ ਇਰਾਦੇ ਪੱਕੇ ਆ

Sandhu
Copy

🦁 ਮਾਂ ਦੀ ਦੁਆ ਤੇ ਬਾਪੂ ਦੀ ਮਿਹਨਤ — ਬੱਸ ਏਹੀ ਪੂੰਜੀ

Sandhu
Copy

🦁 ਚੁੱਪ ਰਹਾਂਗਾ ਪਰ ਝੁਕੂੰ ਨਹੀਂ ਕਿਸੇ ਅੱਗੇ

Sandhu
Copy

🦁 ਦਿਲ ਦਰਿਆ ਵਰਗਾ — ਪਾਣੀ ਸਾਫ਼ ਆ

Sandhu
Copy

🦁 ਰੱਬ ਮਿਹਰ ਕਰੇ, ਮਾਪੇ ਅਸ਼ੀਰਵਾਦ ਦੇਣ — ਬੱਸ

Sandhu
Copy

🦁 ਜ਼ਿੰਦਗੀ ਜਿਊਣੀ ਐ, ਕੱਟਣੀ ਨੀ

Sandhu
Copy

🦁 ਵਕਤ ਬਦਲ ਜਾਂਦੇ, ਇਰਾਦੇ ਬਦਲਦੇ ਨੀ

Sandhu
Copy

🦁 ਇੱਕ ਦਿਨ ਮੇਰੀ ਮਿਹਨਤ ਬੋਲੂ — ਸਭ ਸੁਣਨਗੇ

Sandhu
Copy

🦁 ਮਸਤ ਮਲੰਗ ਬੰਦਾ, ਪਰ ਨੀਅਤ ਨੇਕ ਆ

Sandhu
Copy

🦁 ਖ਼ੁਦ ਤੇ ਭਰੋਸਾ, ਰੱਬ ਤੇ ਆਸ

Sandhu
Copy

🦁 ਆਪਣਾ ਰਾਹ ਖ਼ੁਦ ਬਣਾਉਣਾ ਆਉਂਦੈ

Sandhu
Copy

🦁 ਪੰਜਾਬੀ ਆਂ — ਬੱਸ ਏਨਾ ਹੀ ਕਾਫ਼ੀ

Sandhu
Copy

🦁 ਦਿਲ ਦੇਸੀ, ਸੋਚ global

Sandhu
Copy

🦁 ਸੁਪਨਿਆਂ ਲਈ ਜ਼ਿੱਦੀ, ਆਪਣਿਆਂ ਲਈ ਨਰਮ

Sandhu
Copy

🦁 ਹੱਕ ਹਲਾਲ ਦੀ ਰੋਟੀ — ਮਾਣ ਨਾਲ ਖਾਵਾਂ

Sandhu
Copy

🦁 ਰੂਹ ਫ਼ਕੀਰ ਦੀ, ਹੌਸਲਾ ਬਾਦਸ਼ਾਹਾਂ ਵਾਲਾ

Sandhu
Copy

🦁 ਸਮਾਂ ਲੱਗੇ ਪਰ ਕਰ ਕੇ ਰਹਾਂਗਾ

Sandhu
Copy

🦁 ਜ਼ਮੀਨ ਨਾਲ ਜੁੜਿਆ, ਦਿਲ ਫ਼ਕੀਰ ਦਾ

Sandhu
Copy

🦁 ਮਾਪਿਆਂ ਦਾ ਲਾਡਲਾ, ਦੁਨੀਆ ਨੂੰ ਕੀ

Sandhu
Copy

🦁 ਪੰਜਾਬ ਮੇਰੀ ਪਹਿਚਾਣ, ਗੁਰਮੁਖੀ ਮੇਰੀ ਜ਼ੁਬਾਨ

Sandhu
Copy

🦁 humble face, high standards; rab dian datan lai shukar, bakki sabh noise mute

Sandhu
Copy

🦁 middle-class ਜੜਾਂ ne, royal ਜਿਹਾ calm aa; koi attitude ਨਹੀਂ, boundaries ਨੇ ਜੋ loud ਸੁਣਾਈ ਦਿੰਦੀਆਂ ne

Sandhu
Copy

🦁 sukoon di koi ਕੀਮਤ ਨਹੀਂ lado; isliye koi show off nahi

Sandhu
Copy

🦁 ਸੌਖਾ ਏ shout ਕਰਨਾ, ਔਖਾ ਏ chup rehna; ਅਸੀਂ ਚੁੱਪ rehne ਹਾਂ, results rab hatth

Sandhu
Copy

ਅਸੀਂ ਚਾਹੇ ਬਹੁਤੇ ਸੋਹਣੇ ਨਹੀਂ aa, ਪਰ ਜਿਹੜਾ ਇੱਕ ਵਾਰੀ ਤੱਕ ਲਵੇ na, ਉਸਨੂੰ ਸੋਚਾਂ ਵਿੱਚ ਪਾ ਦੇਈਏ❤️😜

Sandhu
Copy

🦁 ਸਹਾਰਾ ਕਿਸੇ ਦਾ ਨਹੀਂ ਲਿਆ, ਪਰ ਰੱਬ ਦਾ ਕਰਜਦਾਰ ਹਾਂ; ਅਸਲ ਔਕਾਤ ਦਿਲ ਦੀ ਨਰਮੀ ਨਾਲ ਆਉਂਦੀ

Sandhu
Copy

🦁 ਨਾ koi ਹੰਕਾਰ, ਨਾ koi lobh; ਸਿਰਫ਼ ਧੰਨਵਾਦ os lyi ਜੋ ਰੱਬ ਤੋਂ ਮਿਲਿਆ

Sandhu
Copy

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ bai, ਛੇਤੀ ਕਿਸੇ ਦੀ ਸਮਝ ਚ ਨਹੀਂ ਆਉਂਦੇ✍🏻

Sandhu
Copy

🦁 ਆਸਾਨ ਸੀ ਦੱਲੇ ਹੋ ਜਾਣਾ, ਔਖਾ ਸੀ ਸਿੱਧੇ ਰਹਿਣਾ; ਅਸੀ ਔਖਾ raah ਚੁਣਿਆ ਕਿਉਂਕਿ ਰੂਹ ਸਾਫ਼ ਰੱਖਣੀ ਸੀ

Sandhu
Copy

106 quotes, 7 categories ਚ। ਸਭ quotes ਮਾਫ਼ ਅਤੇ copy/download/share ਕਰਨ ਲਈ free।