Loading...
Share inspiring quotes on WhatsApp and Facebook
106 quotes
“✨ ਕਹਿੰਦਾ - ਰੱਬ ਉਹ ਲਿਖਦਾ ਆ ਜੋ ਮੈ ਸੋਚਦਾ ਹਾਂ - ਆਖਦਾ - ਸਿੱਧਾ ਕਹਿ ਮਿਹਨਤੀ ਹਾਂ”
“🦁 ਮੈਂ ਉਹ ਨੀ ਜੋ ਦਿਸਦਾ, ਮੈਂ ਉਹ ਆਂ ਜੋ ਮਹਿਸੂਸ ਹੁੰਦਾ”
“ਅਸੀਂ ਚਾਹੇ ਬਹੁਤੇ ਸੋਹਣੇ ਨਹੀਂ aa, ਪਰ ਜਿਹੜਾ ਇੱਕ ਵਾਰੀ ਤੱਕ ਲਵੇ na, ਉਸਨੂੰ ਸੋਚਾਂ ਵਿੱਚ ਪਾ ਦੇਈਏ❤️😜”
“✨ ਡਰਨਗੇ ਉਹ ਜਿਨ੍ਹਾਂ ਸਦਾ ਰਹਿਣਾ ਦੁਨੀਆ ਤੇ, ਸਾਡਾ ਦਾਨੀ ਪਾਣੀ ਥਿਊਰੀ ਤੇ ਪੂਰਾ ਵਿਸ਼ਵਾਸ ਆ”
“🦁 ਮਸਤ ਮਲੰਗ ਬੰਦਾ, ਪਰ ਨੀਅਤ ਨੇਕ ਆ”
“🦁 ਮਿਹਨਤ ਮੇਰਾ ਗਹਿਣਾ ਆ, ਸਬਰ ਮੇਰੀ ਤਾਕਤ”
“✨ ਗੁਆ ਕੇ ਹਾਸਲ ਕਰਨ ਦਾ ਸਵਾਦ ਵੀ ਵੱਖਰਾ ਆ, ਜਿਹੜਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ”
“🦁 ਜ਼ਿੰਦਗੀ ਜਿਊਣੀ ਐ, ਕੱਟਣੀ ਨੀ”
“🦁 ਕੰਮ ਬੋਲਣ ਦੇ, ਮੂੰਹ ਬੰਦ ਰੱਖ”
“✨ ਅੰਤ ਨਿਭਣਾ ਫਿਰ ਸਰੀਰ ਨੇ ਹੀ ਆ, ਤੇ ਸਰੀਰ ਲਈ ਅੱਜ ਸਮਾਂ ਨਹੀਂ”
“🦁 ਰਹਿਣਾ ਸਾਦਾ, ਸੋਚ ਅਮੀਰਾਂ ਵਾਲੀ”
“✨ ਕਹਿੰਦਾ ਹਾਰ ਗਿਆ ਐਂ - ਆਖਿਆ ਜਿੱਤ ਜਾਂਦਾ ਤਾਂ ਹਾਰ ਜਾਂਦਾ”
Discover evergreen quotes you can share anytime—download as images or share links instantly with friends and family.